ਪੰਜ ਮਹੀਨੇ ਤੋਂ ਵੱਧ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਅੱਜ ਜ਼ਮਾਨਤ ਤੋਂ ਬਾਅਦ ਭਾਵੁਕ ਹੋਏ ਹਰਸਿਮਰਤ ਬਾਦਲ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਬੀਬੀ ਬਾਦਲ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਭਰਾ ਜੇਲ੍ਹ 'ਚੋ ਬਾਹਰ ਆ ਗਿਆ ਅਤੇ ਮੈਂ ਹਰ ਸਾਲ ਵਾਂਗ ਆਪਣੇ ਭਰਾ ਨੂੰ ਰੱਖੜੀ ਉਨ੍ਹਾਂ ਦੇ ਘਰ ਜਾ ਕੇ ਹੀ ਬੰਨਾਂਗੀ । #harsimratbadal #bikrammajitiya #rakhi